ਸੇਵਾ ਵਿਖੇ
ਮੁੱਖ ਅਫਸਰ ਸਾਹਿਬ
ਥਾਣਾ ਸਿਟੀ ਕੋਟਕਪੂਰਾ
ਦ/ਵੱਲੋਂ :
ਪਤਾ :
ਵਿਸ਼ਾ :– ਮੇਰਾ ਮੋਬਾਇਲ
ਕੰਪਨੀ ਨਾਮ ਅਤੇ ਮਾਡਲ:
ਮੋਬਾਇਲ ਨੰਬਰ:
IMEI ਨੰਬਰ:
ਮਿਤੀ : ਸਮਾਂ:
ਸਥਾਨ:
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਉਕਤ ਪਤੇ ਦਾ/ਦੀ ਰਹਿਣ ਵਾਲਾ/ਵਾਲੀ ਹਾਂ, ਅਤੇ ਮੇਰੇ ਕੋਲ ਉਕਤ ਕੰਪਨੀ ਦਾ ਮੋਬਾਇਲ ਫੋਨ ਸੀ। ਮੈਂ ਆਪਣੇ ਤੌਰ ਪਰ ਬਹੁਤ ਭਾਲ ਕੀਤੀ ਪਰ ਕਿਤੇ ਵੀ ਨਹੀਂ ਮਿਲਿਆ, ਕਿਰਪਾ ਕਰਕੇ ਮੇਰਾ ਮੋਬਾਇਲ ਟ੍ਰੇਸ ਤੇ ਲਗਾਇਆ ਜਾਵੇ, ਮੈਂ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ।
IO
ਲੋੜੀਦੀ ਕਾਰਵਾਈ ਕਰੋ ਜੀ |
ਦਸਤਖਤ:
ਮਿਤੀ:
ਰਿਪੋਰਟ ਨੰ: SPL
PS ਸਿਟੀ ਕੋਟਕਪੂਰਾ